Crazy Demand Happy Raikoti

Published on: Friday 26 February 2016
Download Free Crazy Demand by Happy Raikoti

Lyrics in Punjabi
Crazy Demands by Happy Raikoti
ਸਿਨਮਾ ਤਾਂ ਜਾਂਦਾ ਹੋਵੇ ਜਾਵੇ ਨਾ ਕਲਬ ਓਹ 
ਨਿੱਕੀ ਨਿੱਕੀ ਗੱਲ ਤੇ ਨਾ ਪਾਉਂਦਾ ਹੋਵੇ ਜੱਬ ਜੋ 
ਸਿਨਮਾ ਤਾਂ ਜਾਂਦਾ ਹੋਵੇ ਜਾਵੇ ਨਾ ਕਲਬ ਓਹ 
ਨਿੱਕੀ ਨਿੱਕੀ ਗੱਲ ਤੇ ਨਾ ਪਾਉਂਦਾ ਹੋਵੇ ਜੱਬ ਜੋ 
ਮੁੰਡਾ ਰੰਗ ਦਾ ਵੀ ਪੱਕਾ ਹੋਵੇ ਕੋਈ ਨਾ 
ਮੈਂ ਨੀ ਕਹਿੰਦੀ ਅੰਗ੍ਰੇਜ਼ ਚਾਹੀਦਾ 
ਦਾਰੂ ਦੁਰੂ, ਦਾਰੂ ਦੁਰੂ, ਦਾਰੂ ਦੁਰੂ,
ਦਾਰੂ ਦੁਰੂ ਪੀਂਦਾ ਹੋਵੇ ਚੱਲ ਜਉ 
ਜੀ ਪਰ ਚਿੱਟੇ ਤੋਂ ਪਰ੍ਹੇਜ਼  ਚਾਹੀਦਾ 
ਸਿਪ ਸਿਪ ਲਓੰਦਾ ਹੋਵੇ ਚੱਲ ਜਉ 
ਜੀ ਪਰ ਚਿੱਟੇ ਤੋਂ ਪਰ੍ਹੇਜ਼  ਚਾਹੀਦਾ 
---------------------------------------
ਓ ਘੋੜੀਆਂ ਦਾ ਸ਼ੋਂਕ ਹੋਵੇ ਜੱਦੀ ਸਰਦਾਰ ਨੂੰ 
ਰਹਿੰਦੀ ਹੋਵੇ ਉਡੀਕ ਜੀਹਦੀ ਰੋਜ਼ ਅਖਬਾਰ ਨੂੰ 
ਓ ਘੋੜੀਆਂ ਦਾ ਸ਼ੋਂਕ ਹੋਵੇ ਜੱਦੀ ਸਰਦਾਰ ਨੂੰ 
ਰਹਿੰਦੀ ਹੋਵੇ ਉਡੀਕ ਜੀਹਦੀ ਰੋਜ਼ ਅਖਬਾਰ ਨੂੰ 
ਹੋਰ ਕਿਤੇ ਦਿਲ ਜੋ ਵਟਾ ਲਵੇ 
ਏਨਾ ਵੀ ਨੀ ਤੇਜ਼ ਚਾਹੀਦਾ
ਦਾਰੂ ਦੁਰੂ, ਦਾਰੂ ਦੁਰੂ, ਦਾਰੂ ਦੁਰੂ,
ਦਾਰੂ ਦੁਰੂ ਪੀਂਦਾ ਹੋਵੇ ਚੱਲ ਜਉ 
ਜੀ ਪਰ ਚਿੱਟੇ ਤੋਂ ਪਰ੍ਹੇਜ਼  ਚਾਹੀਦਾ 
ਸਿਪ ਸਿਪ ਲਓੰਦਾ ਹੋਵੇ ਚੱਲ ਜਉ 
ਜੀ ਪਰ ਚਿੱਟੇ ਤੋਂ ਪਰ੍ਹੇਜ਼  ਚਾਹੀਦਾ 
---------------------------------------------
ਗੇੜੀਆਂ ਨਾ ਲਾਵੇ ਪਰ ਲੰਡੀ ਜੀਪ ਰੱਖੀ ਹੋਵੇ 
ਡੀ ਸੀ ਨੀ ਲੋੜ ਖੇਤੀ ਬਾੜੀ ਚ ਤਰੱਕੀ ਹੋਵੇ  
ਗੇੜੀਆਂ ਨਾ ਲਾਵੇ ਪਰ ਲੰਡੀ ਜੀਪ ਰੱਖੀ ਹੋਵੇ 
ਡੀ ਸੀ ਨੀ ਲੋੜ ਖੇਤੀ ਬਾੜੀ ਚ ਤਰੱਕੀ ਹੋਵੇ  
ਖੇਡੇ ਨਾ ਕੱਬਡੀ ਭਾਂਵੇ ਕੋਈ ਨਾ 
ਪਰ ਜਿਮ ਦਾ ਕ੍ਰੇਜ ਚਾਹੀਦਾ 
ਦਾਰੂ ਦੁਰੂ, ਦਾਰੂ ਦੁਰੂ, ਦਾਰੂ ਦੁਰੂ,
ਦਾਰੂ ਦੁਰੂ ਪੀਂਦਾ ਹੋਵੇ ਚੱਲ ਜਉ 
ਜੀ ਪਰ ਚਿੱਟੇ ਤੋਂ ਪਰ੍ਹੇਜ਼  ਚਾਹੀਦਾ 
ਸਿਪ ਸਿਪ ਲਓੰਦਾ ਹੋਵੇ ਚੱਲ ਜਉ 
ਜੀ ਪਰ ਚਿੱਟੇ ਤੋਂ ਪਰ੍ਹੇਜ਼  ਚਾਹੀਦਾ 
-----------------------------------------------
ਮੁੱਕਦੀ ਆ ਗੱਲ ਮੈਨੂ ਸਾਹਾਂ ਚ ਵਸਾ ਲਵੇ 
ਰੁੱਸਾ ਜਦੋਂ ਮੈਨੂ ਹਥ ਜੋੜ ਕੇ ਮਨਾ ਲਵੇ 
ਮੁੱਕਦੀ ਆ ਗੱਲ ਮੈਨੂ ਸਾਹਾਂ ਚ ਵਸਾ ਲਵੇ 
ਰੁੱਸਾ ਜਦੋਂ ਮੈਨੂ ਹਥ ਜੋੜ ਕੇ ਮਨਾ ਲਵੇ 
ਹੈਪੀ ਰਾਇਕੋਟੀ ਜਿਹਾ ਚਾਹੀਦਾ 
ਜਿਹਨੂ ਮੇਰਾ ਬਸ ਹੇਜ ਚਾਹੀਦਾ 
ਦਾਰੂ ਦੁਰੂ ਪੀਂਦਾ ਹੋਵੇ ਚੱਲ ਜਉ 
ਜੀ ਪਰ ਚਿੱਟੇ ਤੋਂ ਪਰ੍ਹੇਜ਼  ਚਾਹੀਦਾ 
ਸਿਪ ਸਿਪ ਲਓੰਦਾ ਹੋਵੇ ਚੱਲ ਜਉ 
ਜੀ ਪਰ ਚਿੱਟੇ ਤੋਂ ਪਰ੍ਹੇਜ਼  ਚਾਹੀਦਾ 
----------------------------------------------