Download Gulab Song with Punjabi Lyrics

Published on: Friday 26 February 2016
Download Gulab Song with Punjabi Lyrics


ਭਾਵੇਂ ਰੱਖ ਲੀ ਗੁਲਾਬ ਭਾਵੇਂ ...
ਭਾਵੇਂ ਰੱਖ ਲੀ ਗੁਲਾਬ ਭਾਵੇਂ ...
ਓ ਨਸ਼ਾ ਪੱਤਾ ਕਰਦੇ ਨੀ ਸੋਂਹ ਲੱਗੇ ਰੱਬ ਦੀ 
ਘੋੜੇ ਨਾਲ ਪੱਕੀ ਯਾਰੀ ਮਿੱਤਰਾਂ ਦੇ ਡੱਬ ਦੀ 
ਓ ਨਸ਼ਾ ਪੱਤਾ ਕਰਦੇ ਨੀ ਸੋਂਹ ਲੱਗੇ ਰੱਬ ਦੀ 
ਘੋੜੇ ਨਾਲ ਪੱਕੀ ਯਾਰੀ ਮਿੱਤਰਾਂ ਦੇ ਡੱਬ ਦੀ
ਓ ਗਿਆ ਤੇਰੇ ਉੱਤੇ ਡੁੱਲ 
ਟੰਗੂ ਵਾਲਾਂ ਵਿਚ ਫੁੱਲ 
ਵੇਲੀ ਆਸ਼ਕੀ ਦੀ ਲੈਣ ਵਿਚ ਓਣਗੇ  
ਓ ਭਾਵੇਂ ਰੱਖ ਲੀ ਗੁਲਾਬ ਭਾਵੇਂ ਮੋੜ ਦੀ 
ਇਕ ਵਾਰ ਤਾਂ ਹਵਾਈ ਫਾਇਰ ਹੋਣਗੇ
ਓ ਭਾਵੇਂ ਰੱਖ ਲੀ ਗੁਲਾਬ ਭਾਵੇਂ ਮੋੜ ਦੀ 
ਇਕ ਵਾਰ ਤਾਂ ਹਵਾਈ ਫਾਇਰ ਹੋਣਗੇ 
--------------------------------------
ਓ ਚਕਿਆ ਨੀ ਜਾਣਾ ਟੈਮ  ਡੇਲੀ ਤੇਰੀ ਬੱਸ ਦਾ
ਹੋਰ ਵੀ ਬਥੇਰੇ ਕੰਮ ਸੱਚੀ ਗੱਲ ਦਸਦਾ
ਚਕਿਆ ਨੀ ਜਾਣਾ ਟੈਮ  ਡੇਲੀ ਤੇਰੀ ਬੱਸ ਦਾ
ਹੋਰ ਵੀ ਬਥੇਰੇ ਕੰਮ ਸੱਚੀ ਗੱਲ ਦਸਦਾ
ਜੇ ਤੂੰ ਬੋਲਣੇ ਚ ਤੇਜ਼
ਸਾਨੂੰ ਯਾਰਾਂ ਦਾ ਕ੍ਰੇਜ਼
ਜੇਹੜੇ ਭਾਬੀ ਭਾਬੀ ਆਖ ਕੇ ਬੁਲੋਣਗੇ 
ਓ ਭਾਵੇਂ ਰੱਖ ਲੀ ਗੁਲਾਬ ਭਾਵੇਂ ਮੋੜ ਦੀ 
ਇਕ ਵਾਰ ਤਾਂ ਹਵਾਈ ਫਾਇਰ ਹੋਣਗੇ
ਓ ਭਾਵੇਂ ਰੱਖ ਲੀ ਗੁਲਾਬ ਭਾਵੇਂ ਮੋੜ ਦੀ 
ਇਕ ਵਾਰ ਤਾਂ ਹਵਾਈ ਫਾਇਰ ਹੋਣਗੇ
-----------------------------------------
ਓ ਕੀਤਾ ਡਿਪ੍ਲੋਮਾ ਮੈ ਤਾਂ ਖੰਡੇ ਖੜਕੋਣਦਾ
ਮੈਨੂ ਨੀ ਹਿਸਾਬ ਦਿਲ ਦੁਲ ਜੇ ਵਟੋਣ ਦਾ
ਕੀਤਾ ਡਿਪ੍ਲੋਮਾ ਮੈ ਤਾਂ ਖੰਡੇ ਖੜਕੋਣਦਾ
ਮੈਨੂ ਨੀ ਹਿਸਾਬ ਦਿਲ ਦੁਲ ਜੇ ਵਟੋਣ ਦਾ
ਓ ਤੰਦ ਪਿਆਰ ਦੀ ਬਰੀਕ ਸਾਡੀ ਕੋਰਟ ਚ ਤਰੀਕ
ਪੇਚੇ ਇਸ਼ਕੇ ਦੇ ਗੋਡਣੀ ਲਵੋਣਗੇ
ਓ ਭਾਵੇਂ ਰੱਖ ਲੀ ਗੁਲਾਬ ਭਾਵੇਂ ਮੋੜ ਦੀ 
ਇਕ ਵਾਰ ਤਾਂ ਹਵਾਈ ਫਾਇਰ ਹੋਣਗੇ
ਓ ਭਾਵੇਂ ਰੱਖ ਲੀ ਗੁਲਾਬ ਭਾਵੇਂ ਮੋੜ ਦੀ 
ਇਕ ਵਾਰ ਤਾਂ ਹਵਾਈ ਫਾਇਰ ਹੋਣਗੇ
---------------------------------------------
ਸਾਡੇ 18 ਕਿੱਲੇ ਬਿੱਲੋ ਭੋਏਂ ਤਕਸੀਮ ਆ
ਮੁੰਡਾ ਕਾਹਦਾ ਪਿੰਡ ਬਾਠਾਂ ਕਲਾਂ ਦੀ ਕਰੀਮ ਆ
ਸਾਡੇ 18 ਕਿੱਲੇ ਬਿੱਲੋ ਭੋਏਂ ਤਕਸੀਮ ਆ
ਮੁੰਡਾ ਕਾਹਦਾ ਫਤੇਹਗੜ੍ਹ ਜ਼ਿਲੇ ਦੀ ਕਰੀਮ ਆ
ਜੇ ਤੂੰ ਪਾਨ ਦਾ ਏ ਪੱਤਾ
ਜੱਟ ਸਿਰੇ ਦਾ ਕਪੱਤਾ
ਜੱਟ ਜੱਟਾਂ ਆਲੀ ਕਰ ਕੇ ਦਿਖੋਣਗੇ
ਓ ਭਾਵੇਂ ਰੱਖ ਲੀ ਗੁਲਾਬ ਭਾਵੇਂ ਮੋੜ ਦੀ 
ਇਕ ਵਾਰ ਤਾਂ ਹਵਾਈ ਫਾਇਰ ਹੋਣਗੇ
ਓ ਭਾਵੇਂ ਰੱਖ ਲੀ ਗੁਲਾਬ ਭਾਵੇਂ ਮੋੜ ਦੀ 
ਇਕ ਵਾਰ ਤਾਂ ਹਵਾਈ ਫਾਇਰ ਹੋਣਗੇ
-------------------------------------------
Download Gulab Song here